
Thank you for supporting the Guru Nanak Dev Ji Vision Clinic
ਗੁਰੂ ਨਾਨਕ ਦੇਵ ਜੀ ਵਿਜ਼ਨ ਕਲੀਨਿਕ ਲਈ ਤੁਹਾਡੇ ਯੋਗਦਾਨ ਦਾ ਧੰਨਵਾਦ
गुरु नानक देव जी विज़न क्लिनिक के लिए आपका धन्यवाद
We are deeply grateful to Red FM and its listeners for supporting the Alberta Children’s Hospital Foundation and the 100,000 kids and families who rely on the Alberta Children’s Hospital every year.
Red FM ਅਤੇ ਇਸ ਦੇ ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਅਲਬਰਟਾ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਰਾਹੀਂ ਬੱਚਿਆਂ ਦੀ ਸਿਹਤ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਚੋਣ ਕੀਤੀ ਹੈ। ਹਰ ਸਾਲ 100,000 ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਇਲਾਜ ਅਤੇ ਸਹਾਇਤਾ ਲਈ ਅਲਬਰਟਾ ਚਿਲਡਰਨਜ਼ ਹਸਪਤਾਲ ਆਉਂਦੇ ਹਨ।
हम Red FM और उसके श्रोताओं के आभारी हैं, जिन्होंने अल्बर्टा चिल्ड्रन्स हॉस्पिटल फ़ाउंडेशन के माध्यम से बच्चों की स्वास्थ्य सेवाओं को बेहतर बनाने में अपना योगदान दिया है। हर साल 100,000 बच्चे और उनके परिवार इलाज और सहायता के लिए अल्बर्टा चिल्ड्रन्स हॉस्पिटल पर भरोसा करते हैं।

Your generosity will strengthen vision care at the Guru Nanak Dev Ji Vision Clinic by helping purchase a state-of-the-art vitrectomy machine. This specialized equipment is used to perform delicate eye surgeries with even greater precision to remove cataracts and treat retinal conditions, helping surgeons protect a child's precious gift of sight.
ਤੁਹਾਡਾ ਯੋਗਦਾਨ ਗੁਰੂ ਨਾਨਕ ਦੇਵ ਜੀ ਵਿਜ਼ਨ ਕਲੀਨਿਕ ਵਿੱਚ ਅੱਖਾਂ ਦੀ ਦੇਖਭਾਲ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਇਸ ਨਾਲ ਇੱਕ ਅਤਿ-ਆਧੁਨਿਕ ਵਿਟ੍ਰੈਕਟੋਮੀ ਮਸ਼ੀਨ (Vitrectomy Machine) ਖਰੀਦਣ ਵਿੱਚ ਸਹਾਇਤਾ ਮਿਲੇਗੀ। ਇਹ ਵਿਸ਼ੇਸ਼ ਮਸ਼ੀਨ ਅੱਖਾਂ ਦੀਆਂ ਨਾਜ਼ੁਕ ਸਰਜਰੀਆਂ ਨੂੰ ਵਧੇਰੇ ਸਟੀਕਤਾ ਨਾਲ ਕਰਨ ਅਤੇ ਰੈਟਿਨਾ (ਅੱਖ ਦੇ ਪਰਦੇ) ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਮਦਦ ਕਰਦੀ ਹੈ। ਇਸ ਨਾਲ ਸਰਜਨਾਂ ਨੂੰ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਬਚਾਉਣ ਅਤੇ ਉਨ੍ਹਾਂ ਦੀ ਨਜ਼ਰ ਦੀ ਰੱਖਿਆ ਕਰਨ ਵਿੱਚ ਮਦਦ ਮਿਲੇਗੀ।
आपका योगदान गुरु नानक देव जी विज़न क्लिनिक में आँखों की देखभाल की सेवाओं को और बेहतर बनाने में मदद करेगा। इससे एक अत्याधुनिक विट्रेक्टॉमी मशीन (Vitrectomy Machine) खरीदने में सहायता मिलेगी। इस विशेष मशीन की मदद से आँखों की नाज़ुक सर्जरी अधिक सटीकता के साथ की जा सकती है और रेटिना (आँख के पर्दे) से जुड़ी बीमारियों का इलाज किया जा सकता है। इससे सर्जनों को बच्चों की आँखों की रोशनी बचाने और उनकी दृष्टि की रक्षा करने में मदद मिलेगी।
Thank you for helping ensure children continue to receive the very best care when they need it most.
ਤੁਹਾਡਾ ਸਾਥ ਬੱਚਿਆਂ ਨੂੰ ਲੋੜ ਦੇ ਸਮੇਂ ਬਿਹਤਰ ਇਲਾਜ ਅਤੇ ਮਿਆਰੀ ਦੇਖਭਾਲ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਬੱਚਿਆਂ ਦੀ ਬਿਹਤਰ ਸਿਹਤ ਲਈ ਇਸ ਯਤਨ ਦਾ ਹਿੱਸਾ ਬਣਨ ਵਾਸਤੇ ਧੰਨਵਾਦ।
आपका योगदान यह सुनिश्चित करने में मदद करेगा कि बच्चों को ज़रूरत के समय बेहतर इलाज और गुणवत्तापूर्ण देखभाल मिलती रहे। इस पहल का हिस्सा बनने के लिए धन्यवाद।
